Sada Namaskar | ਸਦਾ ਨਮਸਕਾਰੁ
Sada Namaskar | ਸਦਾ ਨਮਸਕਾਰੁ
Regular price
$12.00 USD
Regular price
$18.00 USD
Sale price
$12.00 USD
Unit price
/
per
ਨਾਨਕ ਜੀ ਕੇ ਸੋਹਿਲੇ :: 67 ਕਵੀਆਂ ਦੀ ਰਚਨਾ
“ਸਦਾ ਨਮਸਕਾਰੁ ਵਿਚ ਅਮਰਜੀਤ ਚੰਦਨ ਨੇ ਆਦਿ ਗੁਰੂ ਨਾਨਕ ਜੀ ਦੀ ਮਹਿਮਾ ਵਾਲ਼ੀ ਸ਼ਾਇਰੀ ਇਕੱਠਿਆਂ ਕਰਕੇ ਨਵੀਂ ਸੋਚ ਦਾ ਨਿਰਮਾਣ ਕੀਤਾ ਹੈ. ਇਸ ਪੁਸਤਕ ਵਿਚ ਕੇਵਲ ਗੁਰੂ ਜੀ ਦੀ ਸਿਫ਼ਤ ਸਾਲਾਹ, ਆਰਾਧਨਾ ਹੀ ਨਹੀਂ ਕੀਤੀ; ਸਗੋਂ ਇਸ ਵਿਚ ਸਾਂਝੇ ਤੇ ਵੱਖ-ਵੱਖ ਨਜ਼ਰੀਏ ਤੋਂ ਗੁਰੂ ਜੀ ਦੇ ਵਿਚਾਰਾਂ, ਸਿਧਾਂਤਾਂ ਨੂੰ ਸਾਕਾਰ ਵੀ ਕੀਤਾ ਹੈ.”
ਹਰਜੀਤ ਸਿੰਘ ਗਿਲ
ਪ੍ਰੋਫ਼ੈਸਰ ਅਮੈਰਟਿਸ
ਜਵਾਹਰ ਲਾਲ ਨਹਿਰੂ ਯੂਨੀਵਰਸਟੀ
- ਗੁਰੂ ਬਾਬਾ ਨਾਨਕ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਪ੍ਰਤੀ ਸ਼ਰਧਾ ਭਰਿਆ ਸਮਰਪਣ
- 67 ਕਵੀਆਂ ਦੀ ਰਚਨਾ
- ਗੁਰੂ ਸਾਹਿਬ ਦੇ ਵਿਚਾਰਾਂ ਅਤੇ ਸਿਧਾਂਤਾਂ ਦੀ ਕਵਿਤਾ ਰਾਹੀਂ ਸਿਫ਼ਤ ਸਾਲਾਹ
- ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਮਹਾਨਤਾ ਨਾਲ ਜੋੜਦੀ ਪਿਆਰੀ ਅਤੇ ਨਿਮਰ ਪੇਸ਼ਕਸ਼
~
ਅਮਰਜੀਤ ਚੰਦਨ (ਜਨਮ ਨਵੰਬਰ 1946) ਲੰਦਨ ਵਿਚ ਵਸਦੇ ਬਹੁ-ਪੱਖੀ ਪੰਜਾਬੀ ਅਤੇ ਅੰਗਰੇਜ਼ੀ ਦੇ ਕਵੀ ਹਨ। ਇਨ੍ਹਾਂ ਦੀਆਂ ਕਵਿਤਾਵਾਂ ਦੀਆਂ ਚੌਦਾਂ ਤੇ ਵਾਰਤਕ ਦੀਆਂ ਚਾਰ ਕਿਤਾਬਾਂ ਛਪ ਚੁੱਕੀਆਂ ਹਨ।
~
POETRY (Punjabi)
ISBN 978-81-974464-2-9
Paperback
254 pages
229 mm × 152 mm
December 2024