Skip to product information
1 of 1

Sangeetsar | ਸੰਗੀਤਸਰ

Sangeetsar | ਸੰਗੀਤਸਰ

Regular price $18.00 USD
Regular price $32.00 USD Sale price $18.00 USD
Sale Sold out

ਵਿਸ਼ਵ ਸਾਹਿਤ ਵਿਚ, ਖ਼ਾਸ ਕਰ ਕੇ ਪੰਜਾਬੀ ਸਾਹਿਤ ਵਿਚ ਸੰਗੀਤ ਬਾਰੇ ਰਚਨਾਵਾਂ ਨਦਾਰਦ ਹਨ.

ਇਸ ਅਨੋਖੀ ਕਿਤਾਬ ਲਈ, ਅਮਰਜੀਤ ਚੰਦਨ ਨੇ ਬੜੀ ਭਾਲ਼ ਕਰ ਕੇ ਚੌਵੀ ਲੇਖਕਾਂ ਦੀਆਂ ਰਚਨਾਵਾਂ ਸੰਜੋਈਆਂ ਤੇ ਆਪ ਹੀ ਚੋਣਵੀਆਂ ਗ਼ੈਰ-ਪੰਜਾਬੀ ਕਵਿਤਾਵਾਂ ਦਾ ਉਲੱਥਾ ਵੀ ਕੀਤਾ.

ਸੰਗੀਤਸਰ  ਨੂੰ ਰੂਪਵੰਤ ਬਣਾਉਣ ਹਿਤ ਵਿਵਾਨ ਸੁੰਦਰਮ ਨੇ ਅਪਣੀ ਮਾਸੀ ਅਮ੍ਰਿਤਾ ਸ਼ੇਰਗਿਲ ਦਾ ਚਿਤ੍ਰ ਕੀਰਤਨੀਏ  ਘੱਲਿਆ ਅਤੇ ਪ੍ਰੇਮ ਸਿੰਘ, ਗੁਰਬਚਨ ਸਿੰਘ ਤੇ ਗੁਰਵਿੰਦਰ ਸਿੰਘ ਨੇ ਅਪਣੇ ਚਿਤ੍ਰਾਂ ਦੀ ਦਾਤ ਬਖ਼ਸ਼ੀ. ਜੌਨ ਬਰਜਰ ਦੀ ਡਰਾਇੰਗ ਉਨ੍ਹਾਂ ਦੇ ਚਿਤ੍ਰਕਾਰ ਪੁਤ੍ਰ ਈਵ ਸਦਕੇ ਮਿਲੀ.

~

ਅਮਰਜੀਤ ਚੰਦਨ (ਜਨਮ ਨਵੰਬਰ 1946) ਲੰਦਨ ਵਿਚ ਵਸਦੇ ਬਹੁ-ਪੱਖੀ ਪੰਜਾਬੀ ਅਤੇ ਅੰਗਰੇਜ਼ੀ ਦੇ ਕਵੀ ਹਨ। ਇਨ੍ਹਾਂ ਦੀਆਂ ਕਵਿਤਾਵਾਂ ਦੀਆਂ ਚੌਦਾਂ ਤੇ ਵਾਰਤਕ ਦੀਆਂ ਚਾਰ ਕਿਤਾਬਾਂ ਛਪ ਚੁੱਕੀਆਂ ਹਨ।

~

POETRY (Punjabi)
ISBN 978-81-967556-9-0
Hardcover (full color)
78 pages
229 mm × 152 mm
August 2024

View full details